Get 3 audiobooks free with a 30-day Free Trial Sign Up Free
[Panjabi] - Kothe Kharak Singh

[Panjabi] - Kothe Kharak Singh

Author:
Ram Sarup Ankhi
Read by:
Balraj Pannu
Read Read Own Own
A free trial credit cannot be used on this title

Unabridged Audiobook

Ratings
Book
Narrator
Release Date
April 2, 2025
Duration
15 hours 55 minutes
Summary
ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਦੀ ਰਚਨਾ 1985 ਵਿੱਚ ਕੀਤੀ ਗਈ। ਇਸ ਨਾਵਲ ਤੇ ਅਣਖੀ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਨਾਵਲ ਦੇ ਅਧਾਰ ਤੇ ਇੱਕ ਟੈਲੀ ਫਿਲਮ 'ਕਹਾਨੀ ਏਕ ਗਾਂਉ ਕੀ' ਬਣ ਚੁੱਕੀ ਹੈ। ਇਸ ਨਾਵਲ ਨੂੰ ਅਣਖੀ ਦੀ ਸਭ ਤੋ ਉੱਤਮ ਰਚਨਾ ਮੰਨਿਆ ਗਿਆ ਹੈ। ਨਾਵਲ ਦੇ ਕੁੱਲ ਸੱਤ ਸੰਸਕਰਣ 1985, 1986, 1988, 1991, 1992, 1996, 1999 ਵਿੱਚ ਛਪੇ ਹਨ। ਇਹ ਨਾਵਲ ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤੈਲਗੂ, ਤਾਮਿਲ ਅਤੇ ਉਰਦੂ ਭਾਸ਼ਾਵਾਂ ਵਿੱਚ ਛਪਿਆ ਹੈ। ਇਸਦਾ ਅੰਗ੍ਰੇਜੀ ਅਨੁਵਾਦ ਅਵਤਾਰ ਸਿੰਘ ਜੱਜ ਨੇ ਕੀਤਾ।Distributer Awaaz Ghar
Browse By Category
1 book added to cart
Subtotal
$7.00
View Cart