Limited Time Offer | Get 2 Months For $1 Claim Offer
[Panjabi] - Muhaz

[Panjabi] - Muhaz

Author:
Nachhatar
Read by:
Nachhatar
Read Read Own Own
A free trial credit cannot be used on this title

Unabridged Audiobook

Ratings
Book
Narrator
Release Date
December 27, 2025
Duration
9 hours 7 minutes
Summary
'ਮੁਹਾਜ਼ 'ਦਾ ਮਤਲਬ ਹੁੰਦਾ ਟਕਰਾਅ ਦਾ ਕੋਈ ਖੇਤਰ । ਇਸੇ ਤਰ੍ਹਾਂ ਲੇਖਕ ਨੇ ਕਿਹਾ ਕਿ ਮੁਹਾਜ਼ ਨਾਵਲ ਦੇ ਵਿੱਚ ਮਹਾਜ ਕੇਵਲ ਸਰਹੱਦਾਂ ਦੇ ਹੀ ਨਹੀਂ ਹੁੰਦੇ ਸਮਾਜਿਕ ਤੇ ਮਨੁੱਖੀ ਮਨ ਦੀਆਂ ਵਿਸੰਗਤੀਆ ਦੇ ਵੀ ਹਨ।

ਮੁਹਾਜ਼ ਨਾਵਲ ਦੇ ਵਿੱਚੋਂ ਕੁਝ ਲਾਈਨਾਂ

'ਭਰਾਵੋ ਫੌਜੀਆਂ ਦੇ ਸਿਰਾਂ ਉੱਤੇ ਹਮੇਸ਼ਾ ਮੌਤ ਮਨ ਡਰਾਉਂਦੀ ਰਹਿੰਦੀ ਹੈ। ਮੌਕਾ ਮਿਲਦੇ ਹੀ ਉਹ ਜਵਾਨਾਂ ਉੱਤੇ ਝਪਟ ਪੈਂਦੀ ਹੈ ਫੌਜੀ ਜੀਵਨ ਦਾ ਇਹੋ ਸੱਚ ਹੈ। ਉੱਥੇ ਡਿਊਟੀ ਕਰਦੇ ਜਵਾਨਾਂ ਦੀ ਦੁੱਖ ਨੂੰ ਮਹਿਸੂਸ ਅੰਗਦ ਨੂੰ ਆਪਣੀ ਨੀਲੇ ਪੈ ਗਏ ਬੁੱਲਾਂ ਵਿੱਚੋਂ ਬਾਹਰ ਨਿਕਲਦੇ ਬੋਲ ਬਰਫ ਬਣ ਗਏ ਜੰਮਦੇ ਜਾਪੇ ਅੰਗਦ ਅੱਜਕੱਲ ਇਹੋ ਜਿਹੀਆਂ ਗੱਲਾਂ ਕਰ ਰਿਹਾ ਉੱਥੇ ਹਾਜ਼ਰ ਜਵਾਨ ਦਿਨ ਰਾਤ ਉਸੇ ਤਰਹਾਂ ਸੋਚਦੇ ਰਹਿੰਦੇ ਪਰ ਅੰਗਦ ਵਾਂਗ ਕਿਸੇ ਤੋਂ ਬੋਲ ਕੇ ਇਹ ਗੱਲ ਨਾ ਆਖੀ ਗਈ'#awaazghar
Browse By Category
1 book added to cart
Subtotal
$8.00
View Cart