Get 3 audiobooks free with a 30-day Free Trial Sign Up Free
[Panjabi] - Pathar Na Pighley

[Panjabi] - Pathar Na Pighley

Read by:
Ravi
Read Read Own Own
A free trial credit cannot be used on this title

Unabridged Audiobook

Ratings
Book
Narrator
Release Date
May 21, 2025
Duration
7 hours 57 minutes
Summary
'ਪੱਥਰ ਨਾ ਪਿਘਲੇ' ਇਹ ਨਾਵਲ ਲਕਸ਼ਮਣ ਗਾਇਕਵਾੜ ਦਾ ਲਿਖਿਆ ਹੋਇਆ ਤੇ ਇਸ ਦਾ ਅਨੁਵਾਦ ਬੂਟਾ ਸਿੰਘ ਚੌਹਾਨ ਨੇ ਪੰਜਾਬੀ ਦੇ ਵਿੱਚ ਕੀਤਾ ਹੈ। ਇਹ ਮਹਾਰਾਸ਼ਟਰ ਦੀ ਵਡਾਰ ਜਾਤੀ ਦੇ ਦੁਖਾਂਤ ਨੂੰ ਬਿਆਨ ਕਰਦਾ. ਇਹ ਨਾਵਲ ਮਰਾਠੀ ਭਾਸ਼ਾ ਤੋਂ ਹਿੰਦੀ ਦੇ ਵਿੱਚ ਪੱਥਰ ਕਟਵਾ ਦੇ ਨਾ ਹੇਠ ਛਪਿਆ ਤੇ ਪੰਜਾਬੀ ਦੇ ਵਿੱਚ 'ਪੱਥਰ ਨਾ ਪਿਘਲੇ' ਸਿਰਲੇਖ ਦੇ ਹੇਠ ਛਾਪਿਆ ਗਿਆ। ਮਹਾਰਾਸ਼ਟਰ ਦੇ ਵਿੱਚ ਇਸ ਪੁਸਤਕ ਨੂੰ ਬਹੁਤ ਜਿਆਦਾਸਲਾਹਿਆ ਗਿਆ ਤੇ ਇਸ ਨਾਵਲ ਦੇ ਵਿੱਚ ਵਡਾਰ ਸਮਾਜ ਦੀਆਂ ਵੱਖ-ਵੱਖ ਘਟਨਾਵਾਂ ਜੋ ਲੇਖਕ ਵੱਲੋਂ ਲਿਖੀਆਂ ਗਈਆਂ ਨੇ ਉਹ ਨਾਵਲ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਨੇ ਇਸ ਨਾਵਲ ਦੇ ਰਾਹੀਂ ਵਡਾਰ ਸਮਾਜ ਦੇ ਦੁੱਖਾਂ ਚੋਂ ਉਪਜੇ ਪ੍ਰਸ਼ਨਾਂ ਤੇ ਸਮੱਸਿਆਵਾਂ ਤੇ ਇਹਨਾਂ ਦੇ ਕਸ਼ਟਮਈ ਜੀਵਨ ਨੂੰ ਸਹਾਤਿਕ ਰੂਪ ਦੇਣ ਦਾ ਯਤਨ ਕੀਤਾ ਗਿਆ। ਇਹ ਨਾਵਲ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਸਰੋਤਿਆਂ ਨੂੰ ਉਹਨਾਂ ਦੇ ਜੀਵਨ ਦੇ ਨਾਲ ਸਾਂਝ ਪਵਾਉਣ ਦਾ ਉਪਰਾਲਾ ਹੈ ।DistributerAwaazghar
Browse By Category
1 book added to cart
Subtotal
$7.00
View Cart