Get 3 audiobooks free with a 30-day Free Trial Sign Up Free
[Panjabi] - Rasidi Ticket

[Panjabi] - Rasidi Ticket

Author:
Amrita Pritam
Read by:
Arvinder Kaur
Read Read Own Own
A free trial credit cannot be used on this title

Unabridged Audiobook

Ratings
Book
Narrator
Release Date
February 3, 2025
Duration
5 hours 55 minutes
Summary
ਇਸ ਕਿਤਾਬ ਦੇ ਵਿੱਚ ਲੇਖਕ  ਨੇ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਕੁਝ ਪਰਤਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ।  ਲੇਖਿਕਾ ਲਿਖਦੀ ਹੈ ਕਿ ਚਿਰਾਂ ਤੋਂ ਜੀ ਕਰਦਾ ਸੀ ਰਸੀਦੀ ਟਿਕਟ ਦਾ ਕਾਇਆ ਕਲਪ ਕਰਦਿਆਂ । ਕਈ ਹਾਦਸੇ ਜਦੋਂ ਵਾਪਰ ਰਹੇ ਹੁੰਦੇ ਨੇ ਹੁਣੇ ਹੁਣੇ ਲੱਗੇ ਜਖਮਾਂ ਵਰਗੇ ਤਾਂ ਉਹਨਾਂ ਦੀ ਕੋਈ ਚੀਜ਼ ਅੱਖਰਾਂ ਵਿੱਚ ਉਤਰ ਜਾਂਦੀ ਹੈ ਪਰ ਵੇਲਾ ਪਾ ਕੇ ਅਹਿਸਾਸ ਹੁੰਦਾ ਕਿ ਇਹਨਾਂ ਗੱਲਾਂ ਨੇ ਲੰਬੇ ਸਮੇਂ ਲਈ ਸਾਹਿਤ ਨੂੰ ਕੁਝ ਨਹੀਂ ਦੇਣਾ ਇਹ ਵਕਤੀ ਬਾਬਰੋਲਾ ਹੁੰਦੀਆਂ ਨੇ ਇਸ ਲਈ ਕਈ ਗੱਲਾਂ ਇਹੋ ਜਿਹੀਆਂ ਲੱਗਣ ਲੱਗ ਪਈਆਂ ਜੋ ਮੇਰੀ ਆਪਣੀ ਨਜ਼ਰ ਵਿੱਚ ਆਪਣੀ ਹੋਂਦ ਦਾ ਵੇਲਾ ਲੰਘਾ ਚੁੱਕੀਆਂ ਹਨ । ਇਸ ਨਜ਼ਰਸਾਨੀ ਨਾਲ ਰਸੀ ਦੀ ਟਿਕਟ ਦੀ ਆਤਮਾ ਨੂੰ ਕਿਤੋਂ ਜੋਗ ਨਹੀਂ ਪਹੁੰਚਿਆ ਸਗੋਂ ਕਈ ਹੋਰ ਚੇਤੇ ਆਈਆਂ ਗੱਲਾਂ ਉਹਦੇ ਅੰਗ ਸੰਗ ਹੋ ਗਈਆਂ ਨੇ । ਅੰਮ੍ਰਿਤਾ ਪ੍ਰੀਤਮ....
1 book added to cart
Subtotal
$5.00
View Cart