Get 3 audiobooks free with a 30-day Free Trial Sign Up Free
[Panjabi] - Samroo Ki Begum

[Panjabi] - Samroo Ki Begum

Author:
Bhakar Singh
Read by:
Balraj Pannu
Read Read Own Own
A free trial credit cannot be used on this title

Unabridged Audiobook

Ratings
Book
Narrator
Release Date
January 31, 2026
Duration
3 hours 51 minutes
Summary
ਸਮਰੂ ਕੀ ਬੇਗਮ ਦਾ ਨਾਮ ਸਿੱਖ ਇਤਿਹਾਸ ਦੇ ਸਫਿਆਂ ਦੇ ਵਿੱਚ ਇੱਕ ਖਾਸ ਜਗ੍ਹਾ ਰੱਖਦਾ ਉਸਦਾ ਅਸਲੀ ਨਾਮ ਫਰਜਾਨਾ ਸੀ ॥ ਅਠਾਰਵੀਂ ਸਦੀ ਦੀਆਂ ਜਿਨਾਂ ਤੂਫਾਨੀ ਹਾਲਤਾਂ ਵਿੱਚ ਉਸਦਾ ਕਠੋਰ ਜੀਵਨ ਬੀਤਿਆ ਉਸਦੇ ਅਲੋਕਾਰੀ ਜੀਵਨ ਦੀ ਇਹ ਗਾਥਾ ਪੜਨ ਯੋਗ ਇਤਿਹਾਸਿਕ ਦਸਤਾਵੇਜ਼ ਹੈ । ਜੋ ਆਪਣੇ ਆਪ ਦੇ ਵਿੱਚ ਇੱਕ ਪਰੀ ਕਹਾਣੀ ਵਾਂਗ ਹੈ। ਉਹ ਇੱਕ ਅਜਿਹਾ ਇਤਿਹਾਸਿਕ ਕਿਰਦਾਰ ਹੈ ਜਿਸ ਦੇ ਬਹੁਤ ਸਾਰੇ ਪਹਿਲੂ ਨੇ ਜੋ ਉਸਦੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜਾ , ਈਸਟ ਇੰਡੀਆ ਕੰਪਨੀ ਕਲਕੱਤਾ ਤੇ ਸਿੱਖਾਂ ਸਮੇਤ ਭਾਰਤੀ ਉਪ ਮਹਾਦੀਪ ਦੀਆਂ ਬਾਕੀ ਜੰਗਜੂ ਕੌਮਾਂ ਦੇ ਨਾਲ ਸੰਬੰਧਿਤ ਹਨ।#awaazgharofficial
Browse By Category
1 book added to cart
Subtotal
$11.00
View Cart